ਪਿਛਲੇ 5 ਸਾਲਾਂ ਵਿੱਚ ਸੀਸੀ ਲਸੰਸਸ਼ੁਦਾ ਰਚਨਾਵਾਂ ਲਗਭਗ ਤਿੰਨ ਗੁਣਾਂ ਹੋ ਗਈਆਂ ਹਨ
ਲਸੰਸਸ਼ੁਦਾ ਕੁੱਲ ਰਚਨਾਵਾਂ | |
---|---|
140 ਮਿਲੀਅਨ | 2006 |
400 ਮਿਲੀਅਨ | 2010 |
882 ਮਿਲੀਅਨ | 2014 |
1.1 ਬਿਲੀਅਨ | 2015 |
CC0, PDM + ਪੁਰਾਣਾ ਜਨਤਕ ਡੋਮੇਨ ਟੂਲ | 3% |
CC BY | 24% |
CC BY SA | 37% |
CC BY ND | 2% |
CC BY NC | 6% |
CC BY-NC-SA | 14% |
CC BY NC ND | 14% |
ਵਧੇਰੇ ਆਜ਼ਾਦ — ਵਧੇਰੇ ਬੰਦੇਜਮਈ. ਘੱਟ ਬੰਦੇਜਮਈ ਆਜ਼ਾਦ ਸਭਿਆਚਾਰ ਲਸੰਸਾਂ ਦੇ ਨਾਲ ਵਪਾਰਕ ਵਰਤੋਂ ਅਤੇ ਰੂਪਾਂਤਰਨ ਕਰਨ ਦੀ ਇਜਾਜ਼ਤ ਮਿਲਦੀ ਹੈ
Year |
|
PDM | CC0 | ਲਸੰਸਸ਼ੁਦਾ ਕੁੱਲ ਰਚਨਾਵਾਂ |
---|---|---|---|---|
2006 | 3.2 ਮਿਲੀਅਨ | - | - | 3.2 ਮਿਲੀਅਨ |
2014 | 5.7 ਮਿਲੀਅਨ | 1.5 ਮਿਲੀਅਨ | 10.3 ਮਿਲੀਅਨ | 17.5 ਮਿਲੀਅਨ |
2015 | 10 ਮਿਲੀਅਨ | 2.6 ਮਿਲੀਅਨ | 22.3 ਮਿਲੀਅਨ | 34.9 ਮਿਲੀਅਨ |
= 1 ਬਿਲੀਅਨ
(العربية) (ਅਰਬੀ) |
беларускі (ਬੇਲਾਰੂਸੀ) |
Català (ਕਾਤਾਲਾਨ) |
中国 (ਚੀਨੀ*) |
hrvatski (ਕਰੋਸ਼ੀਆਈ) |
čeština (ਚੈੱਕ) |
danske (ਡੈਨਿਸ਼) |
Nederlands (ਡੱਚ) |
English (ਅੰਗਰੇਜ਼ੀ*) |
Esperanton (ਏਸਪਰਾਂਤੋ) |
suomi (ਫ਼ਿਨਿਸ਼) |
français (ਫ਼ਰਾਂਸੀਸੀ*) |
galego (ਗਾਲੀਸ਼ੀਆਈ) |
Deutsche (ਜਰਮਨ*) |
ελληνικά (ਯੂਨਾਨੀ) |
Magyar (ਹੰਗੇਰੀਆਈ) |
bahasa Indones (ਇੰਡੋਨੇਸ਼ੀਆਈ) |
italiano (ਇਤਾਲਵੀ) |
日本語 (ਜਾਪਾਨੀ) |
한국어 (ਕੋਰੀਆਈ) |
Latvijā (ਲਾਤਵੀਆਈ) |
Lietuvos (ਲੀਥੂਆਨੀ) |
Melayu (ਮਾਲਾਈ) |
te reo Maori (ਮਾਓਰੀ) |
norsk (ਨਾਰਵੇਜੀਅਨ) |
*فارسي (ਫ਼ਾਰਸੀ) |
polski (ਪੋਲਿਸ਼) |
português (ਪੁਰਤਗੇਜ਼ੀ) |
Română (ਰੋਮਾਨੀ) |
Русский (ਰੂਸੀ) |
Español (ਸਪੇਨੀ*) |
svenska (ਸਵੀਡਿਸ਼) |
Türk (ਤੁਰਕੀ) |
Український (ਯੂਕਰੇਨੀ) |
- | ਲਸੰਸਸ਼ੁਦਾ ਕੁੱਲ ਰਚਨਾਵਾਂ |
---|---|
Flickr | 35.6 ਕਰੋੜ ਫ਼ੋਟੋਆਂ |
Bandcamp | 19.5 ਲੱਖ ਟਰੈਕ |
Wikipedia | 3.59 ਕਰੋੜ ਲੇਖ |
YouTube | 13 ਮਿਲੀਅਨ ਵੀਡੀਓ ਰਚਨਾਵਾਂ |
Jamendo | 496,000 ਟਰੈਕ |
500px | 661,000 photos |
Vimeo | 5 ਮਿਲੀਅਨ ਵੀਡੀਓ ਰਚਨਾਵਾਂ |
Internet Archive | 2 ਮਿਲੀਅਨ ਵੀਡੀਓ ਰਚਨਾਵਾਂ |
FMA | 86,000 ਟਰੈਕ |
Wikimedia Commons | 21.6 million media files |
Tribe of Noise | 29,000 ਟਰੈਕ |
PLOS | 140,000 ਲੇਖ |
Europeana | 2 ਕਰੋੜ ਡਿਜੀਟਲ ਵਸਤਾਂ |
Skills Commons | 24,000 ਕਰੀਅਰ ਟਰੇਨਿੰਗ ਸਮੱਗਰੀ |
Boundless | 49,000 open educational resources |
MIT opencourseware | 2,300 ਕੋਰਸ |
2015 ਵਿੱਚ, ਹੋਰ ਪਲੇਟਫ਼ਾਰਮਾਂ ਨੇ ਆਪਣੇ ਵਰਤੋਂਕਾਰਾਂ ਲਈ ਸੀਸੀ ਲਸੰਸ ਦੀ ਸੁਵਿਧਾ ਸ਼ਾਮਲ ਕੀਤੀ, ਇਹਨਾਂ ਵਿੱਚ ਮੀਡੀਅਮ ਅਤੇ ਐਡਐਕਸ ਸ਼ਾਮਲ ਹਨ। ਇਸਦੇ ਨਾਲ ਹੀ ਫ਼ਲੀਕਰ ਨੇ ਸੀਸੀ0 ਅਤੇ ਜਨਤਕ ਡੋਮੇਨ ਚਿੰਨ੍ਹ ਸ਼ਾਮਲ ਕੀਤੇ ਹਨ।
ਆਜ਼ਾਦ ਸਿੱਖਿਆ – ਅਰਜਨਟੀਨਾ, ਆਸਟਰੇਲੀਆ, ਕੈਨੇਡਾ, ਯੂਰਪੀ ਸੰਘ, ਇੰਡੋਨੇਸ਼ੀਆ, ਭਾਰਤ, ਨੀਦਰਲੈਂਡਜ਼, ਮੌਰੀਸ਼ੀਅਸ, ਨਿਊ ਜ਼ੀਲੈਂਡ, ਪੋਲੈਂਡ, ਰੋਮਾਨੀਆ, ਸਕਾਟਲੈਂਡ, ਸਲੋਵੀਨੀਆ, ਸਲੋਵਾਕ ਗਣਰਾਜ, ਦੱਖਣੀ ਅਫ਼ਰੀਕਾ, ਸੰਯੁਕਤ ਬਾਦਸ਼ਾਹੀ (ਯੂਕੇ), ਸੰਯੁਕਤ ਰਾਜ ਅਮਰੀਕਾ (ਯੂਐਸ), ਉਰੂਗੁਏ, ਵੇਲਜ਼.
$$17.4 ਕਰੋੜ ਹਾਲੇ ਤੱਕ
ਮੱਧ ਪੂਰਬ ਅਤੇ ਉੱਤਰੀ ਅਫ਼ਰੀਕਾ ਦੀਆਂ ਸੀਸੀ ਸੰਸਥਾਵਾਂ ਦੋ ਇਤਿਹਾਸਕ ਮੀਟਿੰਗਾਂ ਲਈ ਇਕੱਠੀਆਂ ਹੋਈਆਂ
ਅਲ ਜਜ਼ੀਰਾ ਅੰਗਰੇਜ਼ੀ ਨੇ ਅਲ ਜਜ਼ੀਰਾ ਲੈਬਜ਼ ਵਿੱਚੋਂ ਸਮੱਗਰੀ ਅਤੇ ਜਾਣਕਾਰੀ ਭਰਪੂਰ ਤਸਵੀਰਾਂ ਨੂੰ ਸੀਸੀ ਲਸੰਸ ਤਹਿਤ ਸਾਂਝਾ ਕੀਤਾ।
ਦੱਖਣੀ ਅਫ਼ਰੀਕਾ ਨੇ 17 ਸਾਲਾਂ ਦੀਆਂ ਸੰਸਦ ਸਬੰਧੀ ਫ਼ਾਈਲਾਂ ਸੀਸੀ ਬਾਈ(CC BY) ਲਸੰਸ ਤਹਿਤ ਰਿਲੀਜ਼ ਕੀਤੀਆਂ
ਸੀਸੀ ਅਫ਼ਰੀਕਾ ਸੰਸਥਾਵਾਂ ਅਤੇ ਵਿਕੀਅਫ਼ਰੀਕਾ ਨੇ 2ਜੀ ਵਿਕੀ ਲਵਜ਼ ਅਫ਼ਰੀਕਾ ਕਮਪੇਨ ਸ਼ੁਰੂ ਕੀਤੀ
ਸੀਸੀ ਸੰਸਥਾਵਾਂ ਨੇ ਸਥਾਨਕ ਸੰਸਥਾਵਾਂ, ਅਫ਼ਰੀਕੀ ਸਟੋਰੀਬੁੱਕ ਪ੍ਰਾਜੈਕਟ ਅਤੇ ਬੁੱਕ ਡੈਸ਼ ਨਾਲ ਮਿਲਕੇ ਸੀਸੀ ਲਸੰਸ ਵਿੱਚ ਬੱਚਿਆਂ ਦੀਆਂ ਕਿਤਾਬਾਂ ਮੌਜੂਦ ਕਰਵਾਈਆਂ
ਸੀਸੀ ਪੁਰਤਗਾਲ ਨੇ “ਵਪਾਰ ਦੇ ਲਈ ਸੀਸੀ ਟੂਲਕਿੱਟ” ਜਾਰੀ ਕੀਤੀ
ਸੀਸੀ ਸੰਸਥਾਵਾਂ ਨੇ ਯੂਰਪ ਭਰ ਵਿੱਚ ਰਾਸ਼ਟਰੀ ਕਾਨੂੰਨਘਾੜਿਆਂ ਦੀ ਮਦਦ ਨਾਲ ਸਮੂਹਕ ਅਧਿਕਾਰ ਪ੍ਰਬੰਧ ਬਾਰੇ ਯੂਰਪੀ ਸੰਘ ਦੇ ਨਿਰਦੇਸ਼ ਨੂੰ ਲਾਗੂ ਕਰਨ ਕਈ ਸਾਂਝੇ ਯਤਨ ਕੀਤੇ
ਸੀਸੀ ਕੋਰੀਆ ਨੇ ਸਿਓਲ ਵਿਖੇ ਕਰੀਏਟਿਵ ਕਾਮਨਜ਼ ਦੇ 2015 ਵਿਸ਼ਵੀ ਕਾਨਫ਼ਰੰਸ ਦੀ ਮੇਜ਼ਬਾਨੀ ਕੀਤੀ
ਚੀਨੀ ਬੋਲਣ ਵਾਲੀਆਂ ਸੰਸਥਾਵਾਂ ਨੇ ਵੱਖ-ਵੱਖ ਸਭਿਆਚਾਰਾਂ ਅਤੇ ਟਾਈਮ ਜ਼ੋਨਾਂ ਤੋਂ ਪਾਰ ਜਾਕੇ ਸੀਸੀ ਦੇ 4.0 ਲਸੰਸ ਦੇ ਅਨੁਵਾਦ ਦੇ ਲਈ ਸਾਂਝੇ ਤੌਰ ਉੱਤੇ ਯਤਨ ਕੀਤੇ
ਆਧੁਨਿਕ ਕਲਾ ਅਜਾਇਬਘਰ (MoMA), ਨਿਊ ਯਾਰਕ ਨੇ ਸੀਸੀ ਦੇ ਲੋਗੋ ਨੂੰ ਆਪਣੀ ਸਥਾਈ ਉਗਰਾਹੀ ਦਾ ਹਿੱਸਾ ਬਣਾਇਆ
ਸੰਯੁਕਤ ਰਾਜ ਅਮਰੀਕਾ ਦੇ ਲੇਬਰ ਵਿਭਾਗ ਦੇ ਗਰਾਂਟੀਆਂ ਨੇ $200 ਕਰੋੜ ਦੇ ਕਰੀਅਰ ਟਰੇਨਿੰਗ ਪ੍ਰੋਗਰਾਮ ਤਹਿਤ ਆਜ਼ਾਦ ਸਿੱਖਿਆ ਸਬੰਧੀ ਸਰੋਤਾਂ(OER) ਪਹਿਲੇ ਰਾਊਂਡ ਵਿੱਚ ਯੋਗਦਾਨ ਪਾਇਆ
ਸੀਸੀ ਲਾਤੀਨੀ ਅਮਰੀਕਾ ਦੇ ਮਿਨੀ-ਗਰਾਂਟਸ ਪ੍ਰੋਗਰਾਮ, ਜਿਸਦਾ ਹੁਣ ਦੂਜਾ ਸਾਲ ਚੱਲ ਰਿਹਾ ਹੈ, ਨੇ ਐਲ ਸਾਲਵਾਦੋਰ, ਕੋਸਤਾ ਰੀਕਾ ਅਤੇ ਪਾਰਾਗੂਏ ਵਿੱਚ ਨਵੀਆਂ ਸੰਸਥਾਵਾਂ ਸ਼ੁਰੂ ਕਰਨ ਲਈ ਫ਼ੰਡ ਦਿੱਤੇ
ਸੀਸੀ ਉਰੂਗੁਏ ਨੇ ਆਜ਼ਾਦ ਲਸੰਸਾਂ ਸਬੰਧੀ ਪਾਲਸੀ ਟੂਲਕਿੱਟ ਨੂੰ ਸਪੇਨੀ ਵਿੱਚ ਅਨੁਵਾਦ ਕੀਤਾ
ਕਰੀਏਟਿਵ ਕਾਮਨਜ਼ ਸਬੰਧੀ ਹੋਰ ਜਾਣਕਾਰੀ ਲਈ ਸਾਨੂੰ ਟਵਿਟਰ ਅਤੇ ਫ਼ੇਸਬੁੱਕ ਉੱਤੇ ਫ਼ਾਲੋ ਕਰੋ।